ਰੇ ਕਹਾ ਭਇਓ ਤੈ ਬਉਰਾ
ਗਉੜੀ ਮਹਲਾ ੯ ॥ ਰੇ ਕਹਾ ਭਇਓ ਤੈ ਬਉਰਾ॥ਮਨ ਅਹਿਨਿਸਿ ਅਉਧ ਘਟੈ ਨਹੀ ਜਾਨੈ, ਭਇਓ ਲੋਭ ਸੰਗਿ ਹਉਰਾ॥੧॥ਰਹਾਉ॥ਜੋ ਤਨੁ ਤੈ ਅਪਨੋ ਕਰਿ ਮਾਨਿਓ, ਅਰੁ ਸੁੰਦਰ ਗ੍ਰਿਹ ਨਾਰੀ॥ਇਨ ਮੈ ਕਛੁ ਤੇਰੋ ਰੇ ਨਾਹਨਿ, ਦੇਖੋ ਸੋਚ ਬਿਚਾਰੀ ॥੧॥ਰਤਨ ਜਨਮੁ ਅਪਨੋ ਤੈ ਹਾਰਿਓ, ਗੋਬਿੰਦ ਗਤਿ ਨਹੀ ਜਾਨੀ॥ਨਿਮਖ ਨ ਲੀਨ ਭਇਓ ਚਰਨਨ ਸਿਉ, ਬਿਰਥਾ ਅਉਧ ਸਿਰਾਨੀ ॥੨॥ਕਹੁ ਨਾਨਕ ਸੋਈ […]
ਰੇ ਕਹਾ ਭਇਓ ਤੈ ਬਉਰਾ Read More »
